Tuesday, 26 August 2014

ਨਕਲਾਂ ਨਾਲ ਨਾ ਜੀਵਨ ਬਣਦੇ

ਵਿਦਿਆ ਨਾਲ ਸਬ ਪੇਲਾਂ ਪਾਂਦੇ ,
ਨਕਲਾਂ ਵਾਲੇ ਦੁਖ ਉਠ੍ਹਾਂਦੇ। 
   
     *    *
 ਵਿਦਿਆ ਬਣਾਵੇ ਸਮੇ ਦਾ ਹਾਣੀ 
ਸਦੀਆਂ ਦੀ ਇਹ ਰੀਤ ਪੁਰਾਣੀ। 
       
      *    *

ਨਕਲ ਕੋਹੜ ਨੂ ਜੜ੍ਹ ਤੋਂ ਮਿਟੋਨਾ 
ਸਾਥ ਦੇਵੇ ਜੇ ਸਾਰਾ ਜਮਾਨਾ। 
  
      *      *

ਚਰਿਤਰ ਦਾ ਨਿਰਮਾਣ ਹੈ ਕਰਨਾ 
ਨਕਲ ਕਰਨ ਤੋਂ ਸਦਾ ਹੀ ਡਰਨਾ। 

      *       *

ਮਾਂ ਬਾਪ ਦੇਣ ਇਹ ਸੰਸਕਾਰ 
ਨਕਲ ਪੜਨ ਦਾ ਨਹੀ ਅਧਾਰ। 


     *        *

No comments:

Post a Comment